Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kalee. ਕਲਿਜੁਗ। age of vice, according hindu mythology beginning from the origin of the earth the time has been divided into 4 periods, Kaliyug is the fourth period. ਉਦਾਹਰਨ: ਕਲੀ ਕਾ ਜਨਮੁ ਚੰਡਾਲ ਕੈ ਘਰਿ ਹੋਈ ॥ Raga Gaurhee 3, 30, 4:2 (P: 161).
|
SGGS Gurmukhi-English Dictionary |
of dark-age/this currupt world (according Hindu mythology the time from the origin of the earth to the present has been divided into 4 periods and Kal-Yug i.e., dark-age, age of curruption, the current period is the fourth period).
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
(1) n.d bud, blossom; jasmine flower; lime, quicklime, calcium oxide; tin. (2) n.m. a prosodic form in Punjabi folklore.
|
Mahan Kosh Encyclopedia |
ਕਲਿਯੁਗ. ਦੇਖੋ- ਕਲਿ. “ਨਹਿ ਦੋਖ ਬਿਆਪਹਿ ਕਲੀ.” (ਕੇਦਾ ਮਃ ੫) 2. ਫੂਕਿਆ ਹੋਇਆ ਪੱਥਰ. ਚਿੱਟਾ ਚੂਨਾ। 3. ਚਿਲਮ, ਜਿਸ ਦੀ ਸ਼ਕਲ ਫੁੱਲ ਦੀ ਕਲੀ ਸਮਾਨ ਹੁੰਦੀ ਹੈ। 4. ਅੰਗਰਖੇ ਕੁੜਤੇ ਆਦਿਕ ਦੀ ਕਲੀ। 5. ਤੁਕ. ਛੰਦ ਦਾ ਚਰਣ. “ਕਲੀ ਮਧ ਚਾਰ ਜਗੰਨ ਬਨਾਇ.” (ਰੂਪਦੀਪ) 6. ਕਲਿਕਾ. ਫੁੱਲ ਦੀ ਡੋਡੀ. “ਅਲੀ ਕਲੀ ਹੀ ਸੋਂ ਬਿਧ੍ਯੋ.” (ਬਿਹਾਰੀ) 7. ਫੁੱਲ ਦੀ ਲਾਲ ਡੋਡੀ ਜੇਹਾ ਤੋੜੇ ਦਾ ਧੁਖਦਾ ਹੋਇਆ ਸਿਰਾ. “ਧੁਖੇ ਪੁੰਜ ਤੋੜੇ ਕਲੀ ਆਛ ਹੋਈ.” (ਗੁਪ੍ਰਸੂ) 8. ਵਿ. ਕਲਾਵਾਨ. ਸ਼ਕਤਿਵਾਨ. “ਕਿ ਸਰਬੰ ਕਲੀ ਹੈ.” (ਜਾਪੁ) 9. ਅ਼. [قلعی] ਕ਼ਲਈ਼. ਕਲਾ ਨਾਮਕ ਖਾਨਿ ਤੋਂ ਨਿਕਲੀ ਹੋਈ ਧਾਤੁ. ਰਾਂਗਾ. ਬੰਗ. Stannum. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|