Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Kalés. ਪੀੜਾ, ਕਸ਼ਟ, ਦੁੱਖ, ਤਕਲੀਫ। sufferings, anguish, afflictions.
ਉਦਾਹਰਨ:
ਕਲਿ ਕਲੇਸ ਸਭ ਦੂਰਿ ਪਇਆਣੇ ॥ Raga Maajh 5, 38, 1:2 (P: 105).

SGGS Gurmukhi-English Dictionary
trouble, sufferings, anguish.

SGGS Gurmukhi-English dictionary created by Dr. Kulbir Singh Thind, MD, San Mateo, CA, USA.

Mahan Kosh Encyclopedia

ਸੰ. ਕ੍‌ਲੇਸ਼. ਨਾਮ/n. ਦੁੱਖ। 2. ਝਗੜਾ। 3. ਫ਼ਿਕਰ. ਚਿੰਤਾ। 4. ਕ੍ਰੋਧ। 5. ਵਿਦ੍ਵਾਨਾਂ ਨੇ ਪੰਜ ਕ੍‌ਲੇਸ਼ ਸੰਸਕ੍ਰਿਤਗ੍ਰੰਥਾਂ ਵਿੱਚ ਲਿਖੇ ਹਨ.{578}
ੳ- ਅਵਿਦ੍ਯਾ, ਅਸਲੀਯਤ ਨਾ ਸਮਝਣੀ. ਉਲਟੀ ਸਮਝ.
ਅ- ਅਸਿ੍ਮਿਤਾ, ਦੇਹ ਧਨ ਸੰਬੰਧੀ ਆਦਿਕਾਂ ਵਿੱਚ ਅਹੰਤਾ (ਮਮਤ੍ਵ).
ੲ- ਰਾਗ, ਪਦਾਰਥਾਂ ਵਿੱਚ ਪ੍ਰੇਮ.
ਸ- ਦ੍ਵੇਸ਼, ਵੈਰ ਵਿਰੋਧ.
ਹ- ਅਭਿਨਿਵੇਸ਼, ਨਾ ਕਰਨ ਯੋਗ੍ਯ ਕਰਮਾਂ ਨੂੰ ਜਾਣਕੇ ਭੀ ਹਠ ਨਾਲ ਉਨ੍ਹਾਂ ਵਿੱਚ ਮਨ ਲਾਉਣਾ ਅਤੇ ਮੌਤ (ਮਰਣ) ਤੋਂ ਡਰਨਾ.

Footnotes:
{578} ਦੇਖੋ- ਯੋਗ ਦਰਸ਼ਨ, ਸਾਧਨਪਾਦ, ਸੂਤ੍ਰ ੩.


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits