Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kalaᴺk. ਐਬ/ਦੋਸ਼ ਦਾ ਧੱਬਾ, ਬਦਨਾਮੀ ਦਾ ਦਾਗ਼। stigma, blot. ਉਦਾਹਰਨ: ਕੋਟਿ ਕਲੰਕ ਖਿਨ ਮਹਿ ਮਿਟਿ ਜਾਹਿ ॥ Raga Gaurhee 5, 95, 3:4 (P: 184).
|
SGGS Gurmukhi-English Dictionary |
stigma.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
n.m. blemish, stigma, blot, smudge, splodge, smirch, smear; taint; ignominy, disgrace.
|
Mahan Kosh Encyclopedia |
ਸੰ. कलङ्क. ਨਾਮ/n. ਐਬ. ਦੋਸ਼। 2. ਬਦਨਾਮੀ. ਅਪਯਸ਼। 3. ਦਾਗ਼. ਧੱਬਾ। 4. ਚੰਦ੍ਰਮਾ ਦਾ ਕਾਲਾ ਦਾਗ਼। 5. ਰਸਾਯਨ ਬਣਾਉਣ ਵਾਲਾ ਪਦਾਰਥ. ਮਾਰੀ ਹੋਈ ਕਲੀ ਆਦਿਕ ਰਸ. “ਧਾਤੁ ਮੇ ਤਨਿਕ ਹੀ ਕਲੰਕ ਡਾਰੇ ਅਨਿਕ ਬਰਨ ਮੇਟ ਕਨਕ ਪ੍ਰਕਾਸ ਹੈ.” (ਭਾਗੁ ਕ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|