Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kalaᴺgaa. ਕਲੰਕ, ਬਦਨਾਮੀ/ਐਬ/ਦੋਸ਼ ਦਾ ਦਾਗ਼। stigma, blot. ਉਦਾਹਰਨ: ਜਨ ਕੀ ਧੂਰਿ ਕੀਓ ਮਜਨੁ ਨਾਨਕ ਜਨਮ ਜਨਮ ਕੇ ਹਰੇ ਕਲੰਗਾ ॥ Raga Bilaaval 5, 120, 2:2 (P: 828).
|
SGGS Gurmukhi-English Dictionary |
stigma, sin.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਦੇਖੋ- ਕਲੰਗ ਅਤੇ ਕਾਲੰਗਾ. ਕਲੰਕ ਦਾ ਬਹੁ ਵਚਨ. “ਜਨਮ ਜਨਮ ਕੇ ਹਰੇ ਕਲੰਗਾ.” (ਬਿਲਾ ਮਃ ੫) 2. ਇੱਕ ਫੁੱਲ, ਜੋ ਕਲਗੀ ਦੀ ਸ਼ਕਲ ਦਾ ਹੁੰਦਾ ਹੈ. ਗੁਲਕਲਗਾ। 3. ਦੇਖੋ- ਕਰਿੰਗ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|