Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kavan⒰. 1. ਕਿਹੜਾ, ਕਿਸ। 2. ਕੀ। 3. ਕੌਣ। 1. who, which. 2. what. 3. who. ਉਦਾਹਰਨਾ: 1. ਕਵਨੁ ਬਾਪਾਰੀ ਜਾ ਕਾ ਊਹਾ ਵਿਸਾਹੁ ॥ Raga Gaurhee 5, 85, 1:4 (P: 181). ਕਵਨੁ ਸੁ ਨਾਮੁ ਹਉਮੈ ਮਲੁ ਖੋਇ ॥ Raga Gaurhee 5, 105, 3:2 (P: 187). 2. ਆਦਿ ਕਉ ਕਵਨੁ ਬੀਚਾਰੁ ਕਥੀਅਲੇ ਸੁੰਨ ਕਹਾ ਘਰ ਵਾਸੋ ॥ Raga Raamkalee, Guru Nanak Dev, Sidh-Gosat, 21:1 (P: 940). 3. ਜਿਉ ਭਾਵੈ ਤਿਉ ਰਖੁ ਤੂੰ ਮੈ ਤੁਝ ਬਿਨੁ ਕਵਨੁ ਭਤਾਰੁ ॥ Raga Sireeraag 1, Asatpadee 12, 3:3 (P: 61).
|
SGGS Gurmukhi-English Dictionary |
[Var.] From Kavana
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
(ਕਵਨ) ਦੇਖੋ- ਕਵਣ. “ਕਵਨ ਗੁਨ ਪ੍ਰਾਨਪਤਿ ਮਿਲਉ ਮੇਰੀ ਮਾਈ?” (ਗਉ ਮਃ ੫) “ਕਵਨੁ ਸੁਜਨ ਜੋ ਸਉਦਾ ਜੋਰੈ?” (ਗਉ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|