Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kavnæ. 1. ਕਿਹੜੇ। 2. ਕੌਣ। 1. what, who. 2. who. ਉਦਾਹਰਨਾ: 1. ਦੁਨੀਆ ਕੀਆ ਵਡਿਆਈਆ ਕਵਨੈ ਆਵਹਿ ਕਾਮਿ ॥ (ਕਿਹੜੇ). Raga Sireeraag 5, 78, 2:1 (P: 45). 2. ਇਨ ਤੇ ਕਹੁ ਕਵਨੈ ਸੁਖੁ ਪਾਇਆ ॥ (ਕਿਸ ਨੇ). Raga Dhanaasaree, Kabir, 4, 3:2 (P: 692). ਆਵਤ ਕਿਨੈ ਨ ਪੇਖਿਓ ਕਵਨੈ ਜਾਣੈ ਰੀ ਬਾਈ ॥ Raga Goojree, Naamdev, 2, 1:2 (P: 525). ਕਰੈ ਨਿੰਦ ਕਵਨੈ ਨਹੀ ਗੁਨੈ ॥ (ਕਿਸੇ ਅਰਥ ਨਹੀਂ, ਬੇਅਰਥ ਹੈ). Raga Gond Ravidas, 2, 2:4 (P: 875).
|
|