Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kaviṫ. ਕਬਿਤ, ਕਵਿਤਾ ਦਾ ਇਕ ਰੂਪ। poems, Kabit. ਉਦਾਹਰਨ: ਪੋਥੀ ਗੀਤ ਕਵਿਤ ਕਿਛੁ ਕਦੇ ਨ ਕਰਨਿ ਧਰਿਆ ॥ Raga Sireeraag 5, Asatpadee 26, 4:3 (P: 70). ਤਹ ਹਰਿ ਜਸੁ ਗਾਵਹਿ ਨਾਦ ਕਵਿਤ ॥ (ਕਵਿਤਾ ਪੜ੍ਹਕੇ). Raga Dhanaasaree 5, 23, 3:2 (P: 676).
|
SGGS Gurmukhi-English Dictionary |
poems, songs, hymns.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਦੇਖੋ- ਕਵਿਤ੍ਵ. “ਪੋਥੀ ਗੀਤ ਕਵਿਤ ਕਿਛੁ ਕਦੇ ਨ ਕਰਨਿ ਧਰਿਆ.” (ਸ੍ਰੀ ਅ: ਮਃ ੧). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|