Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kasat. ਪੀੜਾ, ਦੁੱਖ। suffering, travail, agony. ਉਦਾਹਰਨ: ਤੇ ਦਿਨ ਸੰਮਲੁ ਕਸਟ ਮਹਾ ਦੁਖ ਅਬ ਚਿਤੁ ਅਧਿਕ ਪਸਾਰਿਆ ॥ Raga Sireeraag, Bennee, 1, 1:3 (P: 93). ਕਾਟੇ ਕਸਟ ਪੂਰੇ ਗੁਰਦੇਵ ॥ Raga Gaurhee 5, 127, 1:1 (P: 191).
|
Mahan Kosh Encyclopedia |
ਸੰ. ਕਸ਼੍ਟ. ਨਾਮ/n. ਦੁੱਖ. ਪੀੜਾ। 2. ਸੰਕਟ. ਮੁਸੀਬਤ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|