Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kasṫoor⒤. ਇਕ ਖਾਸ ਜਾਤੀ ਦੇ ਹਿਰਨ ਦੀ ਨਾਭ ਵਿਚੋਂ ਪ੍ਰਾਪਤ ਹੋਣ ਵਾਲਾ ਸੁਗੰਧੀ ਵਾਲਾ ਇਕ ਦ੍ਰਵ ਪਦਾਰਥ। musk saffron. ਉਦਾਹਰਨ: ਕਸਤੂਰਿ ਕੁੰਗੂ ਅਗਰਿ ਚੰਦਨਿ ਲੀਪਿ ਆਵੈ ਚਾਉ ॥ Raga Sireeraag 1, 1, 1:2 (P: 14).
|
Mahan Kosh Encyclopedia |
(ਕਸਤੂਰਾ, ਕਸਤੂਰਿਕਾ, ਕਸਤੂਰੀ) ਦੇਖੋ: ਕਸਤੂਰਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|