Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kasaa-ee. 1. ਬੁਚੜ, ਜਾਨਵਰਾਂ ਨੂੰ ਬਧ ਕਰਨ ਵਾਲਾ। 2. ਖਿਚੀ ਹੋਈ, ਆਕਰਸ਼ਤ। 3. ਨਿਰਦਈ, ਜ਼ਾਲਮ। 1. bucher. 2. attracted. 3. butcher, cruel, merciless. ਉਦਾਹਰਨਾ: 1. ਜਗਤੁ ਪਸੂ ਅਹੰ ਕਾਲੁ ਕਸਾਈ ॥ Raga Raamkalee 1, Oankaar, 18:5 (P: 932). 2. ਸਾ ਧਨ ਸਬਦਿ ਸੁਹਾਈ ਪ੍ਰੇਮ ਕਸਾਈ ਅੰਤਰਿ ਪ੍ਰੀਤਿ ਪਿਆਰੀ ॥ Raga Vadhans 3, Chhant, 1, 1:5 (P: 567). 3. ਪ੍ਰੇਮ ਬਿਛੋਹਾ ਕਰਤ ਕਸਾਈ ॥ Raga Soohee 5, 40, 2:1 (P: 745).
|
SGGS Gurmukhi-English Dictionary |
1. butcher, cruel. 2. attracted to.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
(1) n.f. same as ਕਸਵਾਈ. (2) n.m. butcher; a cruel, merciless person; fem. ਕਸਾਇਣ.
|
Mahan Kosh Encyclopedia |
ਨਾਮ/n. ਖਿਚਵਾਈ. ਕਸਾਉਣ ਦੀ ਕ੍ਰਿਯਾ। 2. ਕਸ਼ਿਸ਼. ਖਿੱਚ. “ਸਬਦਿ ਸੁਹਾਈ ਪ੍ਰੇਮ ਕਸਾਈ.” (ਵਡ ਛੰਤ ਮਃ ੩) “ਅਖੀ ਪ੍ਰੇਮਿ ਕਸਾਈਆ.” (ਮਃ ੪ ਵਾਰ ਕਾਨ) “ਹਰਿ ਪ੍ਰੇਮਿ ਕਸਾਏ.” (ਮਃ ੩ ਵਾਰ ਗੂਜ ੧) 3. ਅ਼. [قصائی] ਕ਼ਸਾਈ. ਇਹ ਸ਼ਬਦ [قسائی] ਕ਼ਸਾਈ ਭੀ ਸਹੀ ਹੈ, ਅਰ ਇਸ ਦਾ ਮੂਲ [قسوة] ਕ਼ਸਵਤ (ਸੰਗਦਿਲੀ) ਹੈ. ਭਾਵ- ਬੂਚੜ. ਦੇਖੋ- ਕਸਾਬ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|