Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kas⒤. 1. ਖਿਚ/ਘਸਾ ਕੇ। 2. ਕਸਵਟੀ ਤੇ ਲਾ ਕੇ, ਪਰਖ ਕੇ। 1. firmly, attrition. 2. assaying, examining. ਉਦਾਹਰਨਾ: 1. ਕਸਿ ਕਸਵਟੀ ਲਾਈਐ ਪਰਖੇ ਹਿਤੁ ਚਿਤੁ ਲਾਇ ॥ Raga Sireeraag 1, Asatpadee 7, 4:1 (P: 57). ਡੋਲੁ ਬਧਾ ਕਸਿ ਜੇਵਰੀ ਆਕਾਸਿ ਪਤਾਲਾ ॥ (ਕਸ ਕੇ). Raga Gaurhee 1, Asatpadee 17, 6:2 (P: 228). 2. ਆਪੇ ਕਿਸ ਹੀ ਕਸਿ ਬਖਸੇ ਆਪੇ ਦੇ ਲੈ ਭਾਈ ਹੇ ॥ Raga Maaroo 1, Solhay, 1, 8:3 (P: 1021).
|
SGGS Gurmukhi-English Dictionary |
1. firmly, tightly. 2. tied. 3. by evaluating.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਕਸਕੇ. ਦੇਖੋ- ਕਸ ੯। 2. ਦੇਖੋ- ਕਸੀ। 3. ਕ੍ਰਿ.ਵਿ. ਤਾੜਨਾ ਕਰਕੇ. ਪਰਖਕੇ. “ਆਪੇ ਕਿਸ ਹੀ ਕਸਿ ਬਖਸੇ.” (ਮਾਰੂ ਸੋਲਹੇ ਮਃ ੧) 4. ਖਿੱਚਕੇ. ਘਸਾਕੇ. “ਕਸਿ ਕਸਵਟੀ ਲਾਈਐ.” (ਆਸਾ ਅ: ਮਃ ੧). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|