Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kah. 1. ਕਿਥੇ। 2. ਕਿਉਂ। 3. ਕਿਵੇਂ। 4. ਕਿਸ। 5. ਕੀ। 6. ਕਦੇ। 7. ਕਿਤੇ। 8. ਦੀ। 9. ਨੂੰ। 1, where. 2. why. 3. how. 4. whom. 5. what. 6. sometime. 7. at some place. 8. of. 9. to. ਉਦਾਹਰਨਾ: 1. ਕੂੜੁ ਅਮਾਵਸ ਸਚੁ ਚੰਦ੍ਰਮਾ ਦੀਸੈ ਨਾਹੀ ਕਹ ਚੜਿਆ ॥ Raga Maajh 1, Vaar 16, Salok, 1, 1:2 (P: 145). 2. ਮਨ ਮੂਰਖ ਕਹ ਕਰਹਿ ਪੁਕਾਰ ॥ Raga Gaurhee 5, Baavan Akhree, 41:4 (P: 258). ਗੁਰ ਚਰਣ ਲਾਗਿ ਹਮ ਬਿਨਵਤਾ ਪੂਛਤ ਕਹ ਜੀਉ ਪਾਇਆ ॥ (ਕਾਹਦੇ ਲਈ). Raga Aaasaa, Kabir, 1, 1:1 (P: 475). 3. ਏਕ ਨਾਮ ਬਿਨੁ ਕਹ ਲਉ ਸਿਧੀਆ ॥ Raga Gaurhee 5, Baavan Akhree, 43:2 (P: 259). 4. ਪਾਪ ਪੁੰਨ ਤਬ ਕਹ ਤੇ ਹੋਤਾ ॥ Raga Gaurhee 5, Sukhmanee 21, 1:2 (P: 290). ਜਗੁ ਰੋਗੀ ਕਹ ਦੇਖਿ ਦੇਖਾਉ ॥ (ਕਿਸ ਨੂੰ). Raga Basant 1, Asatpadee 4, 4:3 (P: 1189). 5. ਕਹਾ ਕਰਉ ਜਾਤੀ ਕਹ ਕਰਉ ਪਾਤੀ ॥ Raga Aaasaa, Naamdev, 3, 1:1 (P: 485). ਬੇਦ ਕਤੇਬ ਕਰਹਿ ਕਹ ਬਪੁਰੇ ਨਹ ਬੂਝਹਿ ਇਕ ਏਕਾ ॥ Raga Bhairo 1, Asatpadee 1, 6:2 (P: 1153). 6. ਕਹ ਫੂਲਹਿ ਆਨੰਦ ਬਿਖੈ ਸੋਗ ਕਬ ਹਸਨੋ ਕਬ ਰੋਈਐ ॥ Raga Devgandhaaree 5, 2, 1:1 (P: 528). 7. ਆਪੇ ਹੀ ਰਾਜਨੁ ਆਪੇ ਹੀ ਰਾਇਆ ਕਹ ਕਹ ਠਾਕੁਰੁ ਕਹ ਕਹ ਚੇਰਾ ॥ Raga Bilaaval 5, 117, 1:2 (P: 827). 8. ਨਹ ਚਿੰਤਾ ਮਾਤ ਪਿਤ ਭ੍ਰਾਤਹ ਨਹ ਚਿੰਤਾ ਕਛੁ ਲੋਕ ਕਹ ॥ Salok Sehaskritee, Gur Arjan Dev, 15:1 (P: 1355). 9. ਪਰ ਦਰਬ ਹਿਰਣੰ ਬਹੁ ਵਿਘਨ ਕਰਣੰ ਉਚਰਣੰ ਸਰਬ ਜੀਅ ਕਹ ॥ Salok Sehaskritee, Gur Arjan Dev, 66:1 (P: 1360).
|
SGGS Gurmukhi-English Dictionary |
1. where. 2. why. 3. how. 4. whom. 5. what. 6. sometime. 7. at, of, to.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਕ੍ਰਿ. ਵਿ. ਕਹਾਂ. ਕਿੱਥੇ. “ਮਨ, ਕਹ ਅਹੰਕਾਰ ਅਫਾਰਾ?” (ਦੇਵ ਮਃ ੫) “ਗਰਭ ਜੋਨਿ ਕਹ ਆਵੈ?” (ਨਟ ਮਃ ੫) 2. ਕਦੀ. ਕਦੇ. ਕਭੀ. “ਕਹ ਫੂਲਹਿ ਆਨੰਦ ਬਿਖੈ ਸੋਗ, ਕਬ ਹਸਨੋ ਕਬ ਰੋਈਐ.” (ਦੇਵ ਮਃ ੫) 3. ਪੜਨਾਂਵ/pron. ਕਿਆ. ਕਿੰ. “ਕਹ ਕਰੈ ਮੁਲਾ ਕਹ ਕਰੈ ਸੇਖ?” (ਭੈਰ ਕਬੀਰ) 4. ਦੇਖੋ- ਕਹਨ। 5. ਦੇਖੋ- ਕਹੰ। 6. ਵ੍ਯ. ਦਾ. ਕਾ। 7. ਕੋ. ਨੂੰ. ਪ੍ਰਤਿ. “ਅਸੁਰਨ ਕਹ ਇਮ ਆਗ੍ਯਾ ਦੀਨੀ.” (ਸਲੋਹ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|