Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kah-u. 1. ਮੈਂ ਕਹਾਂ/ਦਸਾਂ। 2. ਕਿਸੇ ਕੋਲੋਂ ਵੀ। 3. ਕਹੇ, ਆਖੇ। 1. say, proclaim. 2. by anyone. 3. speaks, says. ਉਦਾਹਰਨਾ: 1. ਕਿਆ ਕਹਉ ਸੁਣਉ ਸੁਆਮੀ ਤੂੰ ਵਡ ਪੁਰਖੁ ਸੁਜਾਣਾ ॥ Raga Sireeraag 5, 96, 1:2 (P: 51). ਗੁਰ ਸੇਵਾ ਭਉਜਲੁ ਤਰੀਐ ਕਹਉ ਪੁਕਾਰੀਆ ॥ (ਮੈਂ ਪੁਕਾਰ ਕੇ ਕਹਿੰਦਾ ਹਾਂ). Raga Gaurhee 5, Asatpadee 12, 8:2 (P: 241). 2. ਊਚਾ ਉਚਉ ਆਖੀਐ ਕਹਉ ਨ ਦੇਖਿਆ ਜਾਇ ॥ Raga Sireeraag 1, Asatpadee 3, 8:1 (P: 55). 3. ਕੋਈ ਭਲਾ ਕਹਉ ਭਾਵੈ ਬੁਰਾ ਕਹਉ ਹਮ ਤਨੁ ਦੀਓ ਹੈ ਢਾਰਿ ॥ Raga Devgandhaaree 4, 4, 1:2 (P: 528).
|
SGGS Gurmukhi-English Dictionary |
1. say, tell, speak, describe. 2. it is said. 3. of.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਕਹਹੁ) ਕਹੋ. ਕਥਨ ਕਰੋ. “ਕਹਹੁ ਗੁਸਾਈ ਮਿਲੀਐ ਕੇਹ?” (ਗਉ ਮਃ ੫) 2. ਕਹਾਂ. ਕਥਨ ਕਰਾਂ. ਕਹੋਂ. “ਕਹਉ ਕਹਾਂ ਅਪਨੀ ਅਧਮਾਈ.” (ਟੋਡੀ ਮਃ ੯). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|