Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kėhaṇ. 1. ਕਹਿਣ, ਆਖਣ। 2. ਕਥਨ, ਬਚਨ, ਗਲਾਂ। 3. ਆਖਣ/ਕਹਿਣ। 1. said. 2. words, utterance. 3. describe. ਉਦਾਹਰਨਾ: 1. ਜੋ ਤਿਸੁ ਭਾਵਹਿ ਸੇ ਭਲੇ ਹੋਰਿ ਕਿ ਕਹਣ ਵਖਾਣ ॥ Raga Sireeraag 1, 4, 3:3 (P: 15). 2. ਜਿਨੑੀ ਨਾਮੁ ਵਿਸਾਰਿਆ ਕੂੜੈ ਕਹਣ ਕਹੰਨੑਿ ॥ Raga Bilaaval 4, Vaar 12, Salok, 3, 1:1 (P: 854). ਆਤਮ ਰਤ ਸੰਗ੍ਰਹਣ ਕਹਣ ਅੰਮ੍ਰਿਤ ਕਲ ਢਾਲਣ ॥ (ਕਥਨ). Sava-eeay of Guru Angad Dev, 5:4 (P: 1391). 3. ਕਥਨ ਕਹਣ ਕਉ ਸੋਝੀ ਨਾਹੀ ਜੋ ਪੇਖੈ ਤਿਸੁ ਬਣਿ ਆਵੈ ॥ Raga Raamkalee 5, 4, 2:2 (P: 883).
|
SGGS Gurmukhi-English Dictionary |
[Var.] From Kahata
SGGS Gurmukhi-English Data provided by
Harjinder Singh Gill, Santa Monica, CA, USA.
|
|