Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kėhaṇaa. 1. ਕਹਿਆ, ਆਖਿਆ। 2. ਆਖਣਾ, ਸਮਝਾਣਾ। 1. described. 2. describe, tell, instruct. ਉਦਾਹਰਨਾ: 1. ਕਹਣਾ ਹੈ ਕਿਛੁ ਕਹਣੁ ਨ ਜਾਇ ॥ Raga Gaurhee 1, 3, 1:1 (P: 152). 2. ਜੇ ਹਉ ਜਾਣਾ ਆਖਾ ਨਾਹੀ ਕਹਣਾ ਕਥਨੁ ਨ ਜਾਈ ॥ (ਆਖਣਾ). Japujee, Guru Nanak Dev, 5:9 (P: 2). ਕਹਣਾ ਕਿਛੂ ਨ ਜਾਵਈ ਜਿਸੁ ਭਾਵੈ ਤਿਸੁ ਦੇਇ ॥ (ਆਖਿਆ). Raga Sireeraag 3, 42, 4:2 (P: 30). ਪਾਰਬ੍ਰਹਮੁ ਜੋ ਸਦ ਹੀ ਸੇਵੈ ਸੋ ਗੁਰ ਮਿਲਿ ਨਿਹਚਲੁ ਕਹਣਾ ॥ (ਆਖਿਆ ਜਾਂਦਾ ਹੈ, ਕਹਾਉਂਦਾ ਹੈ). Raga Maajh 5, 50, 1:3 (P: 109). ਜੋ ਦੇਇ ਸਹਣਾ ਮਨਹਿ ਕਹਣਾ ਆਖਿ ਨਾਹੀ ਵਾਵਣਾ ॥ (ਆਖਣਾ ਭਾਵ ਸਮਝਾਣਾ). Raga Vadhans 1, Chhant 1, 3:5 (P: 566).
|
Mahan Kosh Encyclopedia |
(ਕਹਣ) ਸੰ. ਕਥਨ. ਨਾਮ/n. ਕਹਿਣਾ. ਬਿਆਨ. “ਕੂੜੇ ਕਹਣ ਕਹੰਨ.” (ਮਃ ੩ ਵਾਰ ਬਿਲਾ) “ਤਾਮੈ ਕਹਿਆ ਕਹਣੁ.” (ਵਡ ਛੰਤ ਮਃ ੧) “ਕਹਣਾ ਸੁਨਣਾ ਅਕਥ.” (ਪ੍ਰਭਾ ਮਃ ੧). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|