Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kėhaṇ⒤. ਆਖਣ ਨਾਲ; ਆਖਨਾ। saying; utter. ਉਦਾਹਰਨ: ਕੀਮਤਿ ਕਿਨੈ ਨ ਪਾਈਆ ਕਹਣਿ ਨ ਵਡਾ ਹੋਇ ॥ (ਆਖਣ ਨਾਲ). Raga Sireeraag 1, 3, 3:2 (P: 15). ਰਾਮੁ ਨ ਕਬਹੂ ਚੇਤਿਓ ਹੁਣਿ ਕਹਣਿ ਨ ਮਿਲੈ ਖੁਦਾਇ ॥ (ਆਖਣਾ). Raga Aaasaa 1, Asatpadee 11, 6:3 (P: 417).
|
Mahan Kosh Encyclopedia |
ਕਥਨ ਕਰਕੇ. ਆਖਣ ਨਾਲ. “ਕਹਿਣ ਨ ਵਡਾ ਹੋਇ.” (ਸ੍ਰੀ ਮਃ ੧). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|