Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kėhṫi-aa. 1. ਬਿਆਨ ਕਰਦਿਆਂ। 2. ਉਚਾਰਦਿਆਂ, ਜਪਦਿਆਂ। 1. narrating. 2. chanting, uttering. ਉਦਾਹਰਨਾ: 1. ਰਾਮੋ ਰਾਮੁ ਰਮੋ ਰਮੁ ਊਚਾ ਗੁਣ ਕਹਤਿਆ ਅੰਤੁ ਨ ਪਾਇਆ ॥ (ਆਖਦਿਆਂ). Raga Aaasaa 4, Chhant 9, 5:5 (P: 443). 2. ਧੰਨੁ ਧਨੁ ਭਾਗ ਤਿਨਾ ਭਗਤ ਜਨਾ ਜੋ ਹਰਿ ਨਾਮਾ ਹਰਿ ਮੁਖਿ ਕਹਤਿਆ ॥ Raga Sorath 4, Vaar 18:1 (P: 649).
|
|