Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kėhan. 1. ਆਖਣ, ਕਥਨ, ਬਿਆਨ। 2. ਸਿਮਰਨ, ਜਾਪ/ਜਸ/ਵਡਿਆਈ। 3. ਜਪਨਾ। 1. talk. 2. recitation. 3. recite. ਉਦਾਹਰਨਾ: 1. ਕਹਨ ਕਹਾਵਨ ਇਹੁ ਕੀਰਤਿ ਕਰਲਾ ॥ Raga Sireeraag 5, 96, 3:1 (P: 51). 2. ਸਤੁ੍ਰ ਦਹਨ ਹਰਿ ਨਾਮ ਕਹਨ ਅਵਰੁ ਕਛੁ ਨ ਉਪਾਉ ॥ (ਸਿਮਰਨ). Raga Goojree 5, 31, 2:1 (P: 502). ਪ੍ਰਭ ਕਹਨ ਮਲਨ ਦਹਨ ਲਹਨ ਗੁਰ ਮਿਲੇ ਆਨ ਨਹੀ ਉਪਾਉ ॥ Raga Kaanrhaa 5, 39, 1:1 (P: 1306). 3. ਹਰਿ ਨਾਮ ਰਸਨਾ ਕਹਨ ॥ (ਜਪਣਾ). Raga Bilaaval 5, Asatpadee 1, 2:1 (P: 837).
|
SGGS Gurmukhi-English Dictionary |
[Var.] From Kahata
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
(ਕਹਨਾ, ਕਹਨੁ) ਦੇਖੋ- ਕਹਣ. “ਪ੍ਰਭੁ ਕਹਨ ਮਲਨ ਦਹਨ.” (ਕਾਨ ਮਃ ੫) “ਉਸਤਤਿ ਕਹਨੁ ਨ ਜਾਇ.” (ਫੁਨਹੇ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|