Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kah-hi. 1. ਆਖਿਆਂ, ਆਖਦਿਆਂ। 2. ਆਖਦੇ/ਕਹਿੰਦੇ ਹਨ। 3. ਆਖਣ, ਕਹਿਣ। 4. ਆਖਦਾ/ਕਹਿੰਦਾ ਹੈਂ। 5. ਜੇ ਆਖੇਂ। 1. saying, calling. 2. speak, explain. 3. speak. 4. order, wish. 5. if you order, wish. ਉਦਾਹਰਨਾ: 1. ਅਸੰਖ ਕਹਹਿ ਸਿਰਿ ਭਾਰੁ ਹੋਇ ॥ Japujee, Guru Nanak Dev, 19:3 (P: 4). 2. ਵੇਦ ਕਹਹਿ ਵਖਿਆਣ ਅੰਤੁ ਨ ਪਾਵਣਾ ॥ Raga Maajh 1, Vaar 21:2 (P: 148). ਸੋ ਮੁਖੁ ਜਲਉ ਜਿਤੁ ਕਹਹਿ ਠਾਕੁਰੁ ਜੋਨੀ ॥ (ਆਖਦਾ/ਕਹਿੰਦਾ ਹੈ/ਆਖੇ/ਕਹੇ). Raga Bhairo 5, 1, 3:2 (P: 1136). 3. ਕਿਸ ਕਉ ਕਹਹਿ ਸੁਣਾਵਹਿ ਕਿਸ ਕਉ ਕਿਸੁ ਸਮਝਾਵਹਿ ਸਮਝਿ ਰਹੇ ॥ Raga Aaasaa 1, 17, 1:1 (P: 353). 4. ਜੋ ਤੂੰ ਕਹਹਿ ਸੁ ਕਾਰ ਕਮਾਵਾ ॥ Raga Aaasaa 5, 1, 4:3 (P: 370). 5. ਕਹਹਿ ਤ ਧਰਣਿ ਇਕੋਡੀ ਕਰਉ ॥ Raga Bhairo, Naamdev, 10, 17:1 (P: 1166).
|
SGGS Gurmukhi-English Dictionary |
[Var.] From Kahata
SGGS Gurmukhi-English Data provided by
Harjinder Singh Gill, Santa Monica, CA, USA.
|
|