Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kahaaᴺ. 1. ਮੈਂ ਆਖਾਂ, ਕਹਾਂ। 2. ਕਿਥੋਂ। 3. ਕਿਥੇ। 4. ਜਿਥੇ (ਸਥਾਨਵਾਚੀ) (ਮੁਹਾਵਰੇ ਵਿਚ)। 1. utter, say. 2. where from, whence. 3. where, wherein. 4. every where. ਉਦਾਹਰਨਾ: 1. ਚਰਨ ਪਖਾਰਿ ਕਹਾਂ ਗੁਣਤਾਸ ॥ Raga Dhanaasaree 5, 23, 4:2 (P: 676). 2. ਚੇਰੀ ਤੈ ਸੁਮਤਿ ਕਹਾਂ ਤੇ ਪਾਈ ॥ Raga Sorath, Kabir, 5, 4:1 (P: 655). 3. ਕਹਾਂ ਸੁ ਘਰ ਦਰ ਮੰਡਪ ਮਹਲਾ ਕਹਾ ਸੁ ਬੰਕ ਸਰਾਈ ॥ Raga Aaasaa 1, Asatpadee 12, 2:1 (P: 417). ਕਾਸੀ ਫੂਟੀ ਪੰਡਿਤਾ ਧੁਨਿ ਕਹਾ ਸਮਾਈ ॥ Raga Bilaaval, Kabir, 11, 1:2 (P: 857). 4. ਜਹਾ ਕਹਾਂ ਪ੍ਰਭੂ ਤੂੰ ਵਰਤੰਤਾ ॥ Raga Bhairo 5, 2, 2:2 (P: 1136).
|
SGGS Gurmukhi-English Dictionary |
1. where? from/to/in where? what? how? 2. say, narrate; recite.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਦੇਖੋ- ਕਹਾ ੨. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|