Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kahaavæ. 1. ਅਖਵਾਏ, ਆਖਿਆ ਜਾਵੇ। 2. ਆਖਿਆ ਜਾਂਦਾ ਹੈ। 1. cause to proclaim, make others to recite. 2. called. ਉਦਾਹਰਨਾ: 1. ਗਿਆਨੁ ਧਿਆਨੁ ਧੁਨਿ ਜਾਣੀਐ ਅਕਥੁ ਕਹਾਵੈ ਸੋਇ ॥ (ਅਖਵਾਏ, ਆਖਿਆ ਜਾਵੇ). Raga Sireeraag 1, Asatpadee 10, 2:1 (P: 59). ਗੁਰਮੁਖਿ ਬੂਝੈ ਅਕਥੁ ਕਹਾਵੈ ॥ (ਦੂਜਿਆਂ ਤੋਂ ਅਖਵਾਉਂਦਾ ਅਥਵਾ ਉਚਾਰਨ ਕਰਵਾਉਂਦਾ/ਜਪਾਉਂਦਾ ਹੈ). Raga Maajh 1, Asatpadee 1, 8:1 (P: 109). ਨਾਮੁ ਮਨਿ ਭਾਵੈ ਕਹੈ ਕਹਾਵੈ ਤਤੋ ਤਤੁ ਵਖਾਨੰ ॥ (ਜਪਾਵੈ). Raga Sorath 1, Asatpadee, 1, 8:2 (P: 635). 2. ਦਸ ਬਾਲਤਣਿ ਬੀਸ ਰਵਣਿ ਤੀਸਾ ਕਾ ਸੁੰਦਰੁ ਕਹਾਵੈ ॥ (ਆਖਿਆ ਜਾਂਦਾ ਹੈ). Raga Maajh 1, Vaar 1, Salok, 1, 3:1 (P: 138).
|
|