Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kahi-a-u. ਆਖਿਆ। said, pronounced. ਉਦਾਹਰਨ: ਪਾਹਣ ਮਾਣਕ ਕਰੈ ਗਿਆਨੁ ਗੁਰ ਕਹਿਅਉ ਬੀਚਾਰੈ ॥ Sava-eeay of Guru Ramdas, Nal-y, 6:4 (P: 1399).
|
Mahan Kosh Encyclopedia |
(ਕਹਿਓ, ਕਹਿਆ) ਕਥਨ ਕੀਤਾ. ਕਿਹਾ. “ਕਹਿਓ ਨ ਬੂਝੇ ਅੰਧ.” (ਪ੍ਰਭਾ ਮਃ ੧) “ਕਹਿਆ ਨ ਮਾਨੈ ਸਿਰਿ ਖਾਕ ਛਾਨੈ.” (ਜੈਤ ਛੰਤ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|