Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kahi-o. ਆਖਿਆ, ਕਹਿਆ, ਬਿਆਨ ਕੀਤਾ । what I say, advice, bidding. ਉਦਾਹਰਨ: ਕਹਿਓ ਨ ਜਾਈ ਏਹੁ ਅਚੰਭਉ ਸੋ ਜਾਨੈ ਜਿਨਿ ਚਾਖਿਆ ॥ (ਆਖਿਆ, ਕਹਿਆ). Raga Gaurhee 5, 161, 4:1 (P: 215). ਐਸੋ ਸਮਰਥੁ ਵਰਨਿ ਨ ਸਾਕਉ ਤਾ ਕੀ ਉਪਮਾ ਜਾਤ ਨ ਕਹਿਓ ਰੀ ॥ (ਆਖੀ). Raga Aaasaa 5, 51, 2:2 (P: 384). ਅਉਸਰੁ ਬੀਤਿਓ ਜਾਤੁ ਹੈ ਕਹਿਓ ਮਾਨ ਲੈ ਮੇਰੋ ॥ (ਆਖਿਆ, ਗਲ, ਸਲਾਹ). Raga Tilang 9, 6, 3, 1:2 (P: 727). ਮਹਾ ਉਦਿਆਨ ਅਟਵੀ ਤੇ ਕਾਢੇ ਮਾਰਗੁ ਸੰਤ ਕਹਿਓ ॥ (ਦਸਿਆ). Raga Saarang 5, 123, 2:1 (P: 1228).
|
SGGS Gurmukhi-English Dictionary |
1. be said/described. 2. instruction, advice, order. 3. said, spoke; recited. 4. to say.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਕਹਿਅਉ, ਕਹਿਆ) ਕਥਨ ਕੀਤਾ. ਕਿਹਾ. “ਕਹਿਓ ਨ ਬੂਝੇ ਅੰਧ.” (ਪ੍ਰਭਾ ਮਃ ੧) “ਕਹਿਆ ਨ ਮਾਨੈ ਸਿਰਿ ਖਾਕ ਛਾਨੈ.” (ਜੈਤ ਛੰਤ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|