Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kaaᴺḋhee-æ. ਆਖੀ ਜਾਂਦੀ/ਕਹੀ/ਗਿਣੀ ਜਾਂਦੀ ਹਾਂ। counted, labelled, called. ਉਦਾਹਰਨ: ਪ੍ਰਿਅ ਕੀ ਚੇਰੀ ਕਾਂਢੀਐ ਲਾਲੀ ਮਾਨੈ ਨਾਉ ॥ Raga Sireeraag 1, Asatpadee 2, 3:1 (P: 54).
|
SGGS Gurmukhi-English Dictionary |
is/are said to be, is/are described as, is/are counted/labeled as.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਕਾਂਢਿਆ, ਕਾਂਢੀ, ਕਾਢੀਅਹਿ) ਵਿਸ਼ੇਸ਼ ਕਰਕੇ ਦੱਸਿਆ. ਦੇਖੋ- ਕਾਢਨਾ ੪। 2. ਕਥਨ ਕੀਤਾ. “ਸੇਵਕ ਸੇਈ ਕਾਂਢਿਆ.” (ਵਡ ਛੰਤ ਮਃ ੫) 3. ਕਥਿਤ. ਕਹਿਆ ਹੋਇਆ. “ਚਹੁ ਜੁਗੀ ਕਲਿਕਾਲੀ ਕਾਂਢੀ.” (ਮਃ ੩ ਵਾਰ ਸੋਰ) ਸਾਰੇ ਜੁਗਾਂ ਵਿੱਚ ਕਲਿਯੁਗ ਕਲੰਕਿਤ ਕਥਨ ਕੀਤਾ ਹੈ। 4. ਕਥਨ ਕੀਤਾ ਜਾਂਦਾ ਹੈ. ਕਹੀਦਾ ਹੈ. “ਸਭ ਕਿਛੁ ਤਾਂਕਾ ਕਾਢੀਐ.” (ਆਸਾ ਮਃ ੫) “ਨਾਨਕ ਆਸਕੁ ਕਾਂਢੀਐ, ਸਦਹੀ ਰਹੈ ਸਮਾਇ.” (ਮਃ ੨ ਵਾਰ ਆਸਾ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|