Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kaagal⒰. ਕਾਗਜ਼, ਹਿਸਾਬ ਵਾਲਾ ਕਾਗਜ਼। paper, account-paper, horoscope. ਉਦਾਹਰਨ: ਦੁਯਾ ਕਾਗਲੁ ਚਿਤਿ ਨ ਜਾਣਦਾ ॥ (ਭਾਵ ਲੇਖਾ). Raga Sireeraag 5, Asatpadee 29, 3:2 (P: 73). ਕਢਿ ਕਾਗਲੁ ਦਸੇ ਰਾਹੁ ॥ (ਭਾਵ ‘ਪਤ੍ਰੀ’). Raga Aaasaa 1, Vaar 15, Salok, 1, 4:8 (P: 471).
|
SGGS Gurmukhi-English Dictionary |
paper, account-paper; horoscope.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਕਾਗਰ, ਕਾਗਰਾ, ਕਾਗਰੁ) ਨਾਮ/n. ਕਾਗਜ. “ਕਾਗਰ ਨਾਵ ਲੰਘਹਿ ਕਤ ਸਾਗਰੁ?” (ਮਲਾ ਮਃ ੫) “ਦੁਯਾ ਕਾਗਲੁ ਚਿਤਿ ਨ ਜਾਣਦਾ.” (ਸ੍ਰੀ ਮਃ ੫ ਪੈਪਾਇ) ਗੁਰੁਬਾਣੀ ਵਿੱਚ ਇਹ ਸ਼ਬਦ ਕਾਗਜ ਦਾ ਅਰਥ ਰਖਦੇ ਹਨ, ਪਰ ਪ੍ਰਕਰਣ ਅਨੁਸਾਰ ਹੋਰ ਅਰਥ ਭੀ ਹੈ, ਯਥਾ- “ਜਨਮ ਜਨਮ ਕੇ ਕਾਟੇ ਕਾਗਰ.” (ਆਸਾ ਰਵਿਦਾਸ) ਇਸ ਥਾਂ ਬਹੀ ਖਾਤੇ ਤੋਂ ਭਾਵ ਹੈ. “ਕਢਿ ਕਾਗਲੁ ਦਸੇ ਰਾਹ.” (ਵਾਰ ਆਸਾ) ਇਸ ਥਾਂ ਪੰਚਾਂਗਪਤ੍ਰ (ਤਿਥਿਪਤ੍ਰਾ) ਅਰਥ ਹੈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|