Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kaachee. 1. ਬਿਨਸਨ/ਟੁੱਟਨਹਾਰ। 2. ਜੋ ਪਕੀ ਨਹੀਂ, ਜੋ ਫਸਲ ਤਿਆਰ ਨਹੀਂ ਹੋਈ। 1. perishable, false, built with unbaked bricks. 2. unripe, not fit for harvesting. ਉਦਾਹਰਨਾ: 1. ਜੂਐ ਖੇਲਣੁ ਕਾਚੀ ਸਾਰੀ॥ (ਨਰਦਾ ਕਚੀਆਂ ਰਹਿੰਦੀਆਂ ਹਨ, ਪੁਗਦੀਆਂ ਨਹੀਂ ਭਾਵ ਜੀਵਨ ਸਫਲ ਨਹੀਂ ਹੁੰਦਾ). Raga Gaurhee 1, Asatpadee 3, 4:3 (P: 222). ਲੇਖੈ ਗਣਤ ਨ ਛੁਟੀਐ ਕਾਚੀ ਭੀਤਿ ਨ ਸੁਧਿ ॥ Raga Gaurhee 5, Baavan Akhree, 9:7 (P: 252). ਕਾਚੀ ਢਹਗਿ ਦਿਵਾਲ ਕਾਹੇ ਗਚੁ ਲਾਵਹੁ ॥ (ਮਿੱਟੀ ਦੀ ਬਣੀ ਹੋਈ ਕਚੀ). Raga Basant 1, 9, 1:2 (P: 1171). 2. ਕਾਚੀ ਪਾਕੀ ਬਾਢਿ ਪਰਾਨੀ ॥ Raga Aaasaa 5, 19, 1:2 (P: 375). ਕਾਚੀ ਸਰਸਉਂ ਪੇਲਿ ਕੈ ਨਾ ਖਲਿ ਭਈ ਨ ਤੇਲੁ ॥ Salok, Kabir, 241:2 (P: 1377).
|
SGGS Gurmukhi-English Dictionary |
1. built with unbaked mud/clay, perishable, flimsy, false. 2. unripe, not fit for harvesting.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਕੱਚੀ. ਦੇਖੋ- ਕਾਚਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|