Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kaacʰʰé. 1. ਛਾਂਟੇ ਹੋਏ, ਸੋਹਣੇ, ਸੰਵਾਰੇ ਹੋਏ। 2. ਲਿਬਾਸ ਦਾ ਪਹਿਣਨਾ। 1. selected, refined. 2. assume; wears dress. ਉਦਾਹਰਨਾ: 1. ਸਰਬ ਸਾਸਤ੍ਰ ਬਹੁ ਰੂਪੀਆ ਅਨਗੁਰੂਆ ਆਖਾੜਾ ਮੰਡਲੀਕ ਬੋਲ ਬੋਲਹਿ ਕਾਛੇ ॥ Raga Malaar, Naamdev, 1, 3:2 (P: 1292). 2. ਅਨਿਕ ਸ੍ਵਾਂਗ ਕਾਛੇ ਭੇਖਧਾਰੀ ॥ Raga Kaanrhaa 5, 5, 3:1 (P: 1299).
|
Mahan Kosh Encyclopedia |
ਦੇਖੋ- ਕਾਛਨਾ। 2. ਸਜੇ ਹੋਏ. ਸੁੰਦਰ ਲਿਬਾਸ ਵਾਲੇ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|