Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kaajal⒰. ਕਜਲ, ਅੱਖਾਂ ਵਿਚ ਸਿੰਗਾਰ ਲਈ ਪਾਈ ਜਾਣ ਵਾਲੀ ਕਾਲੀ ਸਿਆਹੀ, ਕਾਲਖ। collyrium. ਉਦਾਹਰਨ: ਕਾਜਲੁ ਹਾਰੁ ਤਮੋਲ ਰਸੁ ਬਿਨੁ ਪਸੇ ਹਭਿ ਰਸ ਛਾਰੁ ॥ Raga Maaroo 5, Vaar 1, Salok, 5, 3:2 (P: 1094).
|
SGGS Gurmukhi-English Dictionary |
black antimony powder (used for eye decoration).
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਕਾਜਰ, ਕਾਜਲ) ਸੰ. ਕੱਜਲ. ਨਾਮ/n. ਸੁਰਮਾ. ਸਿਆਹੀ. “ਕਾਜਰਕੋਠ ਮਹਿ ਭਈ ਨ ਕਾਰੀ.” (ਆਸਾ ਮਃ ੫) ਦੇਖੋ- ਕੋਠ। “ਕਾਜਲ ਹਾਰ ਤੰਬੋਲ ਸਭੈਕਿਛੁ ਸਾਜਿਆ.” (ਫੁਨਹੇ ਮਃ ੫) “ਕਾਜਲੁ ਹਾਰੁ ਤਮੋਲ ਰਸੁ.” (ਵਾਰ ਮਾਰੂ ੨ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|