Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kaajee. 1. ਸ਼ਰਾਹ ਅਨੁਸਾਰ ਫੈਸਲਾ ਕਰਨ ਵਾਲਾ, ਝਗੜਾ ਨਿਬੇੜਨ ਵਾਲਾ। 2. ਕਾਜਾਂ (ਕੰਮਾਂ/ਕਰਮਾਂ) ਦੀ। 1. Qazi, judge who decide as per Sharah muslim code of conduct. 2. actions, deeds. ਉਦਾਹਰਨਾ: 1. ਤਾ ਤੂ ਮੁਲਾ ਤਾ ਤੂ ਕਾਜੀ ਜਾਣਹਿ ਨਾਮੁ ਖੁਦਾਈ ॥ Raga Sireeraag 1, 28, 2:1 (P: 24). 2. ਕਹੁ ਨਾਨਕ ਅਪਰੰਪਰ ਸੁਆਮੀ ਕੀਮਤਿ ਅਪੁਨੇ ਕਾਜੀ ॥ Raga Gaurhee 5, 126, 5:2 (P: 206).
|
SGGS Gurmukhi-English Dictionary |
[P. n.] (Ara. Qādī) Qazi, the Muslim judge
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਅ਼. [قاضی] ਕ਼ਾਜ਼ੀ. ਕ਼ਜ਼ਾ (ਫ਼ੈਸਲਾ) ਕਰਨ ਵਾਲਾ. ਝਗੜਾ ਨਿਬੇੜਨ ਵਾਲਾ, ਜੱਜ. “ਕਾਜੀ ਹੋਇਕੈ ਬਹੈ ਨਿਆਇ.” (ਮਃ ੧ ਵਾਰ ਰਾਮ ੧) “ਕਾਜੀ ਮੁਲਾ ਕਰਹਿ ਸਲਾਮ.” (ਭੈਰ ਨਾਮਦੇਵ) 2. ਕਾਰਯ ਦੀ. ਕੰਮ ਦੀ. “ਕੀਮਤਿ ਅਪਨੇ ਕਾਜੀ.” (ਗਉ ਮਃ ੧). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|