Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kaatanhaar. ਕਟਨ ਵਾਲਾ, ਦੂਰ ਕਰਨ ਵਾਲਾ । capable of cutting/ridding of/snapping, destroyer. ਉਦਾਹਰਨ: ਕਾਟਨਹਾਰ ਜਗਤ ਗੁਰ ਗੋਬਿਦ ਚਰਨ ਕਮਲ ਤਾ ਕੇ ਕਰਹੁ ਨਿਵਾਸ ॥ Raga Gaurhee 5, 120, 1:2 (P: 204). ਓਇ ਦਾਤੇ ਦੁਖ ਕਾਟਨਹਾਰ ॥ (ਦੂਰ ਕਰਨ ਵਾਲਾ). Raga Gaurhee 5, Sukhmanee 16, 8:5 (P: 285).
|
|