Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kaatanhaaré. ਦੂਰ ਕਰਨ ਦੇ ਸਮਰਥ, ਦੂਰ ਕਰਨ ਵਾਲੇ, ਕਟ ਦੇਣ ਵਾਲੇ। capable of cutting/ridding of/snapping. ਉਦਾਹਰਨ: ਭਗਤਿ ਵਛਲ ਭੈ ਕਾਟਨਹਾਰੇ ਨਾਨਕ ਕੇ ਮਾਈ ਬਾਪ ॥ Raga Saarang 5, 100, 2:2 (P: 1223).
|
|