Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kaati-aa. 1. ਦੂਰ ਕੀਤਾ। 2. ਕਟ ਦਿੱਤਾ। 1. cured, dispelled. 2. cut. ਉਦਾਹਰਨਾ: 1. ਕਾਟਿਆ ਰੋਗੁ ਮਹਾ ਸੁਖੁ ਪਾਇਆ ਹਰਿ ਅੰਮ੍ਰਿਤੁ ਮੁਖਿ ਨਾਮੁ ਦੀਆ ॥ Raga Aaasaa 5, 9, 1:2 (P: 383). ਅਗਿਆਨੁ ਅਧੇਰਾ ਸੰਤੀ ਕਾਟਿਆ ਜੀਅ ਦਾਨੁ ਗੁਰ ਦੈਣੀ ॥ Raga Devgandhaaree 5, 9, 1:1 (P: 530). 2. ਦੁਖ ਕੇ ਫਾਹੇ ਕਾਟਿਆ ਨਾਨਕ ਲੀਏ ਸਮਾਇ ॥ Raga Gaurhee 5, Baavan Akhree, 30:8 (P: 256).
|
|