Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kaaṫʰ. 1. ਲਕੜੀ। 2. ਮੋਟਾ ਅਨਾਜ, ਬਾਜਰਾ, ਕੋਧਰਾ। 1. wooden; timber. 2. coarse grain, scrobiacutatum, millet. ਉਦਾਹਰਨਾ: 1. ਕਾਠ ਕੀ ਪੁਤਰੀ ਕਹਾ ਕਰੈ ਬਪੁਰੀ ਖਿਲਾਵਨਹਾਰੋ ਜਾਨੈ ॥ Raga Gaurhee 5, 126, 3:1 (P: 206). ਉਦਾਹਰਨ: ਗੁਰ ਸਤਿਗੁਰ ਪਿਛੈ ਤਰਿ ਗਇਆ ਜਿਉ ਲੋਹਾ ਕਾਠ ਸੰਗੋਇਆ ॥ Raga Gaurhee 4, Vaar 16, Salok, 4, 1:9 (P: 309). 2. ਫਰੀਦਾ ਰੋਟੀ ਮੇਰੀ ਕਾਠ ਕੀ ਲਾਵਣੁ ਮੇਰੀ ਭੁਖ ॥ Salok, Farid, 28:1 (P: 1379).
|
SGGS Gurmukhi-English Dictionary |
[n.] (from Sk.Kâshta) wood
SGGS Gurmukhi-English Data provided by
Harjinder Singh Gill, Santa Monica, CA, USA.
|
English Translation |
(1) n.m. physique, body, bulk, bodily magnitude, build frame. (2) n.f. wood, timber.
|
Mahan Kosh Encyclopedia |
ਸੰ. ਕਾਸ਼੍ਠ. “ਕਾਠ ਕੀ ਪੁਤਰੀ ਕਹਾ ਕਰੈ ਬਪੁਰੀ?” (ਗਉ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|