Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kaaḋhahu. 1. ਕੱਢ ਦੇਵੋ। 2. ਕਢਹੁ, ਬਾਹਰ ਕਢੋ। 3. ਕਢੋ, ਲਿਆਓ, ਦਿਖਾਓ। 1. drive out, take out. 2. pull out, extricate. 3. bring out, show. ਉਦਾਹਰਨਾ: 1. ਘਟ ਫੂਟੇ ਕੋਊ ਬਾਤ ਨ ਪੂਛੈ ਕਾਢਹੁ ਕਾਢਹੁ ਹੋਈ ॥ (ਘਰੋਂ ਬਾਹਰ ਕਢੋ, ਲੈ ਚਲੋ). Raga Aaasaa, Kabir, 9, 2:2 (P: 478). 2. ਭਵਜਲ ਤੇ ਕਾਢਹੁ ਪ੍ਰਭੂ ਨਾਨਕ ਤੇਰੀ ਟੇਕ ॥ (ਕਢਹੁ). Raga Gaurhee 5, Baavan Akhree, 53 Salok:2 (P: 261). 3. ਵਖਰੁ ਕਾਢਹੁ ਸਉਦਾ ਕਰਾਏ ॥ Raga Aaasaa 5, 6, 1:2 (P: 372).
|
|