Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kaaḋee. ਕਾਜ਼ੀ। Qazi, interpreter of Muslim law. ਉਦਾਹਰਨ: ਕਾਦੀ ਕੂੜੁ ਬੋਲਿ ਮਲੁ ਖਾਇ ॥ Raga Dhanaasaree 1, 7, 2:1 (P: 662).
|
SGGS Gurmukhi-English Dictionary |
Qadi, the interpreter of Islamic law.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਅ਼. [قاضی] ਕ਼ਾਜ਼ੀ . ਅ਼ਰਬੀ ਵਿੱਚ ਜ਼ਾਦ ਨੂੰ ਦਾਲ ਦੀ ਤਰਾਂ ਭੀ ਪੜ੍ਹਿਆ ਜਾਂਦਾ ਹੈ, ਇਸ ਲਈ ਕ਼ਾਦੀ ਸ਼ੁੱਧ ਅ਼ਰਬੀ ਸ਼ਬਦ ਹੈ. “ਕਾਦੀ ਕੂੜੁ ਬੋਲਿ ਮਲੁ ਖਾਇ.” (ਧਨਾ ਮਃ ੧) “ਵਖਤੁ ਨ ਪਾਇਓ ਕਾਦੀਆ.” (ਜਪੁ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|