Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kaanaa. 1. ਕੰਨ। 2. ਸ੍ਰੀ ਕ੍ਰਿਸ਼ਨ ਜੀ। 1. ears. 2. Lord Krishan Ji. ਉਦਾਹਰਨਾ: 1. ਦੂਜੀ ਬਾਤ ਨ ਧਰਈ ਕਾਨਾ ॥ Raga Gaurhee, Kabir, Baavan Akhree, 9:2 (P: 340). ਆਪੇ ਗੋਪੀ ਆਪੇ ਕਾਨਾ ॥ Raga Maaroo 5, Solhaa 11, 15:1 (P: 1083).
|
SGGS Gurmukhi-English Dictionary |
1. ears. 2. Lord Krishna.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
n.m. head or stalk of any rush plant; leephant grass, Saccharum munja;any stick four steps (approximately 3.3 metre) in length used as an improvised measure of length, depth or height.
|
Mahan Kosh Encyclopedia |
ਦੇਖੋ- ਕਾਣਾ। 2. ਸੰ. काण्ड. ਸਰਕੁੜੇ ਦਾ ਕਾਂਡ. ਯੂ. Kanna ਅਤੇ Kanni. ਸਰਕੁੜਾ ਅਤੇ ਕਾਹੀ। 3. ਉਹ ਆਦਮੀ, ਜੋ ਆਪਣੇ ਐਬ ਦੇ ਕਾਰਣ ਦੂਜੇ ਤੋਂ ਅੱਖ ਚੁਰਾਵੇ. “ਅਵਰਨ ਹਸਤ ਆਪ ਹਹਿ ਕਾਨੇ.” (ਗਉ ਕਬੀਰ) 4. ਕਾਨ੍ਹ. ਕ੍ਰਿਸ਼ਨ. “ਆਪੇ ਗੋਪੀ ਆਪ ਕਾਨਾ.” (ਮਾਰੂ ਸੋਲਹੇ ਮਃ ੫) 5. ਅ਼. [قانع] ਕ਼ਾਨਅ਼. ਸੰਤੋਖੀ. ਸਾਬਿਰ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|