Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kaapṛee. ਇਕ ਫਿਰਕਾ। on sect. ਉਦਾਹਰਨ: ਜੋਗੀ ਭੋਗੀ ਕਾਪੜੀ ਕਿਆ ਭਵਹਿ ਦਿਸੰਤਰ ॥ Raga Aaasaa 1, Asatpadee 14, 3:1 (P: 419).
|
SGGS Gurmukhi-English Dictionary |
the wearers of patched coats (a religious sect who wear torn clothes and worship Siva).
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਕਾਪੜੀਆ) ਸੰ. ਕਾਰਪਟਿਕ. ਵਿ. ਚੀਥੜੇਧਾਰੀ. ਟੱਲੀਆਂ ਦੀ ਗੋਦੜੀ ਅਥਵਾ- ਚੋਲਾ ਪਹਿਰਨ ਵਾਲਾ. “ਜੋਗੀ ਭੋਗੀ ਕਾਪੜੀ ਕਿਆ ਭਵਹਿ ਦਿਸੰਤਰਿ?” (ਆਸਾ ਅ: ਮਃ ੧) “ਕਾਇ ਕਮੰਡਲੁ ਕਾਪੜੀਆ ਰੇ, ਅਠਸਠਿ ਕਾਇ ਫਿਰਾਹੀ?” (ਗੂਜ ਤ੍ਰਿਲੋਚਨ) 2. ਰਾਜਪੂਤਾਨੇ ਅਤੇ ਬਾਂਗਰ ਵਿੱਚ ਹਿੰਦੂ ਡੂਮ ਕਾਪੜੀਏ ਸੱਦੀਦੇ ਹਨ। 3. ਪੰਜਾਬ ਵਿੱਚ ਇੱਕ ਬ੍ਰਾਹਮਣਾਂ ਤੋਂ ਪਤਿਤ ਹੋਈ ਜਾਤਿ, ਜੋ ਡੂਨੇ ਪੱਤਲਾਂ ਬਣਾਕੇ ਗੁਜ਼ਾਰਾ ਕਰਦੀ ਅਤੇ ਮੰਦਿਰਾਂ ਵਿੱਚ ਝਾੜੂ ਦਿੰਦੀ ਹੈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|