Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kaamaarthee. ਕਾਮੀ, ਕਾਮ ਭਾਵਨਾ ਗ੍ਰਹਸਤ। lustful, love of lust. ਉਦਾਹਰਨ: ਕਾਮਾਰਥੀ ਸੁਆਰਥੀ ਵਾ ਕੀ ਪੈਜ ਸਵਾਰੀ ॥ Raga Bilaaval, Saadhnaa, 1, 1:2 (P: 858).
|
SGGS Gurmukhi-English Dictionary |
lustful.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਸੰ. कामर्थिन्. ਵਿ. ਕਾਮ ਦੀ ਇੱਛਾ ਵਾਲਾ. “ਕਾਮਾਰਥੀ ਸੁਆਰਥੀ ਵਾਕੀ ਪੈਜ ਸਵਾਰੀ.” (ਬਿਲਾ ਸਧਨਾ) 2. ਕਾਮਨਾ ਚਾਹੁਣ ਵਾਲਾ. ਗਰਜ ਪੂਰੀ ਕਰਨ ਦੀ ਹੈ ਜਿਸ ਦੀ ਇੱਛਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|