Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kaarkunee. ਕੰਮ ਕਰਨ ਦੀ ਸੌਂਪਣਾ, ਅਹਿਲਦਾਰੀ, ਕੰਮ ਕਰਨ ਦਾ ਅਧਿਕਾਰ। employment, honour/privilege to work. ਉਦਾਹਰਨ: ਹਰਿ ਨਾਮੁ ਹਮਾਰਾ ਵਣਜੁ ਹਰਿ ਨਾਮੁ ਵਾਪਾਰੁ ਹਰਿ ਨਾਮੈ ਕੀ ਹਮ ਕੰਉ ਸਤਿਗੁਰਿ ਕਾਰਕੁਨੀ ਦੀਈ ॥ Raga Vadhans 4, Vaar 17:3 (P: 593).
|
SGGS Gurmukhi-English Dictionary |
task, dealings.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
n.f. managership, directorship.
|
Mahan Kosh Encyclopedia |
ਨਾਮ/n. ਕਾਮਦਾਰੀ. ਅਹਿਲਕਾਰੀ. “ਹਰਿਨਾਮੈ ਕੀ ਹਮ ਕਉ ਸਤਿਗੁਰੁ ਕਾਰਕੁਨੀ ਦਈ.” (ਮਃ ੪ ਵਾਰ ਵਡ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|