Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kaaran⒰. 1. ਸਬਬ, ਅਧਾਰ। 2. ਸਿਰਜਿਆ ਹੋਇਆ। 1. basis. 2. created. ਉਦਾਹਰਨਾ: 1. ਭੁਗਤਿ ਮੁਕਤਿ ਕਾ ਕਾਰਨੁ ਸੁਆਮੀ ਮੂੜ ਤਾਹਿ ਬਿਸਰਾਵੈ ॥ Raga Gaurhee 9, 3, 2:1 (P: 219). ਕਬੀਰ ਕਾਰਨੁ ਸੋ ਭਇਓ ਜੋ ਕੀਨੋ ਕਰਤਾਰਿ ॥ (ਵਸੀਲਾ, ਸਾਧਨ, ਸਬਬ). Salok, Kabir, 133:1 (P: 1371). 2. ਕਬੀਰ ਕਾਰਨੁ ਬਪੁਰਾ ਕਿਆ ਕਰੈ ਜਉ ਰਾਮੁ ਨ ਕਰੈ ਸਹਾਇ ॥ (ਭਾਵ ਉਦਮ). Salok, Kabir, 97:1 (P: 1369).
|
SGGS Gurmukhi-English Dictionary |
1. the source, the basis, the basic cause, the essence; the creator. 2. the doings.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|