Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kaalæ. 1. ਕਾਲ/ਮੌਤ ਦੇ। 2. ਕਾਲੇ ਰੰਗ ਦੇ ਕਲੰਕਿਤ, ਭ੍ਰਿਸ਼ਟ। 1. death. 2. smudged, strained, blackened. ਉਦਾਹਰਨਾ: 1. ਹੁਕਮੀ ਕਾਲੈ ਵਸਿ ਹੈ ਹੁਕਮੀ ਸਾਚਿ ਸਮਾਹਿ ॥ Raga Sireeraag 1, Asatpadee 4, 8:2 (P: 55). ਜੰਮਣੁ ਮਰਣਾ ਮਿਟਿ ਗਇਆ ਕਾਲੈ ਕਾ ਕਿਛੁ ਨ ਬਸਾਇ ॥ Raga Sorath 4, Vaar 24, Salok, 3, 1:2 (P: 651). 2. ਨਾਨਕ ਭੈ ਵਿਣੁ ਜੇ ਮਰੈ ਮੁਹਿ ਕਾਲੈ ਉਠਿ ਜਾਇ ॥ Raga Maajh 1, Vaar 25, Salok, 3, 2:2 (P: 149). ਜਿਸੁ ਮਿਲਿਐ ਹਰਿ ਵਿਸਰੈ ਪਿਆਰੇ ਸੋੁ ਮੁਹਿ ਕਾਲੈ ਉਠਿ ਜਾਇ ॥ (ਬੇਇਜ਼ਤ ਹੋ ਕੇ). Raga Sorath 5, Asatpadee 2, 5:2 (P: 641).
|
|