Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kaav. ਕਾਂ, ਇਕ ਕਾਲੇ ਰੰਗ ਦਾ ਪੰਛੀ। crow, abird of black colour. ਉਦਾਹਰਨ: ਪਿਛੈ ਪਤਲਿ ਸਦਿਹੁ ਕਾਵ ॥ Raga Maajh 1, Vaar 1, Salok, 1, 2:14 (P: 138).
|
Mahan Kosh Encyclopedia |
ਦੇਖੋ- ਕਾਵ੍ਯ। 2. ਕਾਉਂ. ਕਾਗ. ਕਾਕ. “ਪਿਛੈ ਪਤਲਿ ਸਦਿਹੁ ਕਾਵ.” (ਮਃ ੧ ਵਾਰ ਮਾਝ) ਦੇਖੋ- ਕਾਕਬਲਿ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|