Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kaas⒰. 1. ਅਕਾਸ਼। 2. ਕਿਸ ਨੂੰ। 1. sky. 2. whom. ਉਦਾਹਰਨਾ: 1. ਅਰਧ ਉਰਧ ਮੁਖਿ ਲਾਗੋ ਕਾਸੁ ॥ Raga Bhairo, Kabir, Asatpadee 1, 5:1 (P: 1162). 2. ਧੁਰਿ ਹੁਕਮੁ ਲਿਖਿਆ ਤਾਂ ਕਹੀਐ ਕਾਸੁ ॥ Raga Parbhaatee 1, Asatpadee 5, 2:2 (P: 1344).
|
SGGS Gurmukhi-English Dictionary |
[P. adv.] Whom, which
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਕਿਸ ਸੇ. ਕਾ ਸੋਂ. ਕੀਹ ਨੂੰ. “ਤਾਂ ਕਹੀਐ ਕਾਸੁ?” (ਪ੍ਰਭਾ ਅ: ਮਃ ੧) 2. ਆਕਾਸ਼ ਦਾ ਸੰਖੇਪ. “ਅਰਧ ਉਰਧ ਮੁਖਿ ਲਾਗਉ ਕਾਸੁ.” (ਭੈਰ ਅ: ਕਬੀਰ) ਅਰਧ (ਜੀਵ) ਉਰਧ (ਈਸ਼੍ਵਰ) ਵਿੱਚ ਮੁਖਿਕਾਸ (ਪਾਰਬ੍ਰਹਮ ਜੋ ਮੁੱਖ ਆਕਾਸ਼ਵਤ ਹੈ) ਮਿਲਿਆ ਹੋਇਆ ਹੈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|