Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kaahi. 1. ਕਿਸ ਨੂੰ। 2. ਕਾਹਦੇ ਲਈ, ਕਿਸ ਲਈ। 3. ਕਿਉਂ। 4. ਕੌਣ। 1. whom. 2. for what. 3. why. 4. to whom. ਉਦਾਹਰਨਾ: 1. ਕਹੁ ਕਬੀਰ ਇਹ ਕਹੀਐ ਕਾਹਿ ॥ Raga Gaurhee, Kabir, 10, 4:1 (P: 325). ਕਾ ਕੋ ਜਰੈ ਕਾਹਿ ਹੋਇ ਹਾਨਿ ॥ (ਕਿਸ ਦਾ). Raga Gaurhee, Kabir, 33, 2:1 (P: 329). ਮਾਗਉ ਕਾਹਿ ਰੰਕ ਸਭ ਦੇਖਉ ਤੁਮੁ ਹੀ ਤੇ ਮੇਰੋ ਨਿਸਤਾਰ ॥ (ਕਿਸ ਤੋਂ). Raga Bilaaval, Kabir, 7, 1:2 (P: 856). 2. ਬਰਸਨਾ ਤਾ ਬਰਸੁ ਘਨਾ ਬਹੁੜਿ ਬਰਸਹਿ ਕਾਹਿ ॥ Raga Goojree 3, Vaar 21, Salok, 3, 1:3 (P: 517). 3. ਹਰਿ ਗੁਨ ਕਾਹਿ ਨ ਗਾਵਹੀ ਮੂਰਖ ਅਗਿਆਨਾ ॥ Raga Tilang 9, 1, 1:1 (P: 726). 4. ਰਾਮ ਨਾਮ ਪਰਮ ਧਾਮ ਸੁਧ ਬੁਧ ਨਿਰੀਕਾਰ ਬੇਸੁਮਾਰ ਸਰਬਰ ਕਉ ਕਾਹਿ ਜੀਉ ॥ Sava-eeay of Guru Ramdas, Gayand, 7:1 (P: 1402).
|
SGGS Gurmukhi-English Dictionary |
[Desi pro.] What, what for H. whom
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਪੜਨਾਂਵ/pron. ਕਿਆ. ਕਿੰ. “ਕਹਿ ਕਬੀਰ ਅਬ ਕਹੀਐ ਕਾਹਿ?” (ਭੈਰ) 2. ਕਿਸ ਨੂੰ. ਕਿਸ ਤੋਂ. “ਮਾਗਉ ਕਾਹਿ? ਰੰਕ ਸਭ ਦੇਖਉ.” (ਬਿਲਾ ਕਬੀਰ) 3. ਕ੍ਰਿ.ਵਿ. ਕਾਹੇ. ਕਿਸ ਲਈ. “ਸਿਮਰਤ ਕਾਹਿ ਨ ਰਾਮ?” (ਸ. ਮਃ ੯) “ਹਰਿ ਗੁਨ ਕਾਹਿ ਨ ਗਾਵਈ?” (ਤਿਲੰ ਮਃ ੯). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|