| Mahan Kosh Encyclopedia, Gurbani Dictionaries and Punjabi/English Dictionaries. 
 
 
 
 
 | SGGS Gurmukhi/Hindi to Punjabi-English/Hindi Dictionary |  | Kaahé. ਕਿਉਂ, ਕਿਸ ਲਈ, ਕਾਹਨੂੰ। why, for what. ਉਦਾਹਰਨ:
 ਕਾਹੇ ਰੇ ਮਨ ਚਿਤਵਹਿ ਉਦਮੁ ਜਾ ਆਹਰਿ ਹਰਿ ਜੀਉ ਪਰਿਆ ॥ Raga Goojree 5, Sodar, 5, 1:1 (P: 10).
 ਸਤਿ ਕਰੇ ਜਿਨਿ ਗੁਰੂ ਪਛਾਤਾ ਸੋ ਕਾਹੇ ਕਉ ਡਰਦਾ ਜੀਉ ॥ (ਕਾਹਨੂੰ ਡਰਦਾ ਹੈ ਭਾਵ ਨਹੀਂ ਡਰਦਾ). Raga Maajh 5, 24, 3:3 (P: 101).
 | 
 
 | SGGS Gurmukhi-English Dictionary |  | why, for what. 
 SGGS Gurmukhi-English dictionary created by 
Dr. Kulbir Singh Thind, MD, San Mateo, CA, USA.
 | 
 
 | Mahan Kosh Encyclopedia |  | (ਕਾਹੇਕਉ, ਕਾਹੇਕੂ) ਕ੍ਰਿ. ਵਿ. ਕਿਉਂ. ਕਿਸ ਲਈ. ਕਥੰ. ਕਿਸ ਹੇਤੁ. “ਸੋ ਕਾਹੇ ਨ ਕਰੈ ਪ੍ਰਤਿਪਾਲ?” (ਗਉ ਕਬੀਰ) “ਏਕੋ ਕਹੀਐ ਨਾਨਕਾ, ਦੂਜਾ ਕਾਹੇਕੂ?” (ਮਃ ੧ ਵਾਰ ਮਲਾ). Footnotes:X
 Mahan Kosh data provided by Bhai Baljinder Singh (RaraSahib Wale); 
See https://www.ik13.com
 | 
 
 |