Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ki-aaṛaa. ਗਰਦਨ। neck. ਉਦਾਹਰਨ: ਲਹਣੇ ਧਰਿਓਨੁ ਛਤ੍ਰੁ ਸਿਰਿ ਅਸਮਾਨਿ ਕਿਆੜਾ ਛਿਕਿਓਨੁ ॥ Raga Raamkalee, Balwand & Sata, Vaar 4:6 (P: 967).
|
SGGS Gurmukhi-English Dictionary |
neck.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਕਿਆੜੀ) ਸੰ. ਕ੍ਰਿਕਾਟ (कृकाट) ਅਤੇ ਕ੍ਰਿਕਾਟੀ. ਨਾਮ/n. ਗਿੱਚੀ (ਗਰਦਨ) ਦਾ ਜੋੜ. ਗ੍ਰੀਵਾ ਦੀ ਸੰਧਿ. ਸਿੰਧੀ. ਕਿਯਾੜੀ. ਗਿੱਚੀ। 2. ਸੰ. ਕੁਹੇੜੀਧਰ. ਨਮਗੀਰਾ. ਚੰਦੋਆ. “ਲਹਿਣੇ ਧਰਿਓਨੁ ਛਤ੍ਰ ਸਿਰਿ ਅਸਮਾਨਿ ਕਿਆੜਾ ਛਿਕਿਓਨੁ.” (ਵਾਰ ਰਾਮ ੩) ਯਸ਼ ਦਾ ਚੰਦੋਆ ਤਾਣਿਆ ਗਿਆ।{603} 3. ਫ਼ਾ. [کِیارا] ਕਯਾਰਾ. ਦੁੱਖ. ਤਕਲੀਫ਼। 4. ਸ਼ੋਕ. ਰੰਜ. Footnotes: {603} ਇਸ ਤੁਕ ਦਾ ਅਰਥ ਗ੍ਯਾਨੀ ਪਹਿਲੇ ਅੰਕ ਅਨੁਸਾਰ ਭੀ ਕਰਦੇ ਹਨ. ਭਾਈ ਨੰਦ ਲਾਲ ਜੀ ਭੀ ਲਿਖਦੇ ਹਨ- “ਦਰ ਹਰ ਦੋ ਕੌਨ ਗਰਦਨੇ ਓ ਸਰ ਬਲੰਦ ਸ਼ੁਦ.” (ਦੀਗੋ).
Mahan Kosh data provided by Bhai Baljinder Singh (RaraSahib Wale);
See https://www.ik13.com
|
|