Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kiṫ. 1. ਕਿਉਂ। 2. ਕਿਸੇ। 3. ਕਿਵੇਂ। 4. ਕਿਸ। 1. why. 2. any. 3. how. 4. what, which. ਉਦਾਹਰਨਾ: 1. ਕਿਤ ਕਉ ਸਾਹਿਬ ਆਵਹਿ ਰੋਹਿ ॥ Raga Sireeraag 1, 30, 2:2 (P: 25). 2. ਕਿਤ ਹੀ ਕੰਮਿ ਨ ਛਿਜੀਐ ਜਾ ਹਿਰਦੈ ਸਚਾ ਸੋਇ ॥ Raga Sireeraag 5, 75, 2:2 (P: 43). ਦਾਨੁ ਪੁੰਨੁ ਨਹੀ ਸੰਤਨ ਸੇਵਾ ਕਿਤ ਹੀ ਕਾਜਿ ਨ ਆਇਆ ॥ Raga Todee 5, 4, 1:2 (P: 712). 3. ਵਸਿ ਭਗਤਿ ਥੀਆ ਮਿਲੇ ਜੀਆ ਤਾ ਕੀ ਉਪਮਾ ਕਿਤ ਗਨੀ ॥ Raga Aaasaa 5, Chhant 5, 4:5 (P: 456). 4. ਕਾਲੀ ਕੋਇਲ ਤੂ ਕਿਤ ਗੁਨ ਕਾਲੀ ॥ Raga Soohee, Farid, 1, 2:1 (P: 794).
|
SGGS Gurmukhi-English Dictionary |
why, how, what, which, who, how much? any, somewhere.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਕ੍ਰਿ.ਵਿ. ਕਿਧਰ. ਕੁਤ੍ਰ. ਕਹਾਂ. ਕਿੱਥੇ। 2. ਨਾਮ/n. ਕੀਰਤਿ. ਯਸ਼. “ਜਿਹ ਬਰਣ ਜਾਤ ਨਹਿ ਕਿਤ ਅਨੰਤ.” (ਦੱਤਾਵ) 3. ਦੇਖੋ- ਕਿਤੁ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|