Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kiṫaa. ਕੀਤਾ, ਕਰਿਆ। did, performed. ਉਦਾਹਰਨ: ਅਠਸਠਿ ਤੀਰਥ ਮਜਨਾ ਸਭਿ ਪੁੰਨ ਤਿਨਿ ਕਿਤਾ ॥ Raga Gaurhee 5, Vaar 19:3 (P: 322).
|
SGGS Gurmukhi-English Dictionary |
did, performed.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਕੀਤਾ. ਕਰਿਆ. “ਜਮ ਕਾਲ ਵਸਿ ਕਿਤਾ.” (ਮਃ ੩ ਵਾਰ ਸੂਹੀ) “ਸਭ ਪੁੰਨ ਤਿਨਿ ਕਿਤਾ.” (ਵਾਰ ਗਉ ੨ ਮਃ ੫) 2. ਨਾਮ/n. ਕ੍ਰਿਤ੍ਯ. ਕੰਮ. ਕਿੱਤਾ। 3. ਵਿ. ਕਿਤਨਾ. ਕੇਤਾ। 4. ਅ਼. [قِطعہ] ਕਿ਼ਤ਼ਅ਼. ਨਾਮ/n. ਟੁਕੜਾ. ਖੰਡ. ਭਾਗ। 5. ਛੰਦ ਦਾ ਭਾਗ. ਪਦ੍ਯਕਾਵ੍ਯ ਦਾ ਹਿੱਸਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|