Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kithahu. ਕਿਸ ਸਥਾਨ ਤੋਂ, ਕਿਥੋਂ, ਕਿਵੇਂ। from where. ਉਦਾਹਰਨ: ਫਿਰਿ ਓਇ ਕਿਥਹੁ ਪਾਇਨਿ ਮੋਖ ਦੁਆਰਾ ॥ Raga Maajh 3, Asatpadee 11, 4:2 (P: 115).
|
Mahan Kosh Encyclopedia |
ਕ੍ਰਿ. ਵਿ. ਕਿਸ ਥਾਂ ਤੋਂ. ਕਹਾਂ ਸੇ. “ਕਿਥਹੁ ਉਪਜੈ ਕਹਿ ਰਹੈ?” (ਵਾਰ ਬਸੰ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|