Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kinhooᴺ. 1. ਕਿਸੇ ਵਿਰਲੇ ਨੇ ਹੀ। 2. ਕਿਸੇ ਨੇ। 1. some rare, only a few. 2. any, none. ਉਦਾਹਰਨਾ: 1. ਜਨ ਨਾਨਕ ਇਹੁ ਖੇਲੁ ਕਠਨੁ ਹੈ ਕਿਨਹੂੰ ਗੁਰਮੁਖਿ ਜਾਨਾ ॥ Raga Gaurhee 9, 1, 2:2 (P: 219). 2. ਬਿਨੁ ਹਰਿ ਭਜਨ ਨਾਹੀ ਨਿਸਤਾਰਾ ਸੂਖੁ ਨ ਕਿਨਹੂੰ ਲਹਿਆ ॥ Raga Gaurhee 5, 162, 1:2 (P: 215).
|
|